ਕੋਵਿਡ-19 ਵਾਇਰਸ ਨੇ ਨੌਜਵਾਨ ਵਰਗ ਨੂੰ ਸਭ ਤੋਂ ਵੱਧ ਆਪਣੀ ਗ੍ਰਿਫ਼ਤ ਵਿੱਚ ਲਿਆ – ਚੇਅਰਮੈਨ ਚੀਮਾ

ਕੋਵਿਡ ਦੇ ਕੁੱਲ ਪਾਜ਼ਟਿਵ ਕੇਸਾਂ ਵਿੱਚ 21 ਤੋਂ 40 ਸਾਲ ਉਮਰ ਵਰਗ ਦੇ 47 ਫੀਸਦੀ ਨੌਜਵਾਨ ਪਾਜ਼ਟਿਵ ਬਟਾਲਾ, 4 ਸਤੰਬਰ – ਕੋਵਿਡ-19 ਵਾਇਰਸ ਨੌਜਵਾਨ ਵਰਗ ਨੂੰ ਸਭ ਤੋਂ ਵੱਧ ਆਪਣੀ ਗ੍ਰਿਫ਼ਤ ਵਿੱਚ ਲੈ ਰਿਹਾ ਹੈ ਅਤੇ ਹੁਣ ਤੱਕ ਜਿਨ੍ਹੇ ਵੀ ਕੋਵਿਡ-19 ਦੇ ਪਾਜ਼ਟਿਵ ਕੇਸ ਆਏ ਹਨ ਉਨ੍ਹਾਂ ਵਿੱਚ 47 ਫੀਸਦੀ ਕੇਸ 21 ਤੋਂ 40 ਸਾਲ … Continue reading ਕੋਵਿਡ-19 ਵਾਇਰਸ ਨੇ ਨੌਜਵਾਨ ਵਰਗ ਨੂੰ ਸਭ ਤੋਂ ਵੱਧ ਆਪਣੀ ਗ੍ਰਿਫ਼ਤ ਵਿੱਚ ਲਿਆ – ਚੇਅਰਮੈਨ ਚੀਮਾ